ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ - ਦੀਵਾਲ਼ੀ ਬੰਪਰ

ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਲਈ ਦੀਵਾਲੀ ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ਤੇ ਦੀਵਾਲੀ ਬੰਪਰ ਸ਼ੁਰੂ ਕੀਤਾ ਗਿਆ ਹੈ।
16 ਅਕਤੂਬਰ ਤੋਂ 31 ਦਸੰਬਰ 2023 ਤੱਕ ਕਾਰਡ ਬਣਵਾਉਣ ਵਾਲੇ ਲਾਭਪਾਤਰੀਆਂ ਵਿੱਚੋ 10 ਲਾਭਪਾਤਰੀਆਂ ਨੂੰ ਲੱਕੀ ਡਰਾਅ ਜਰੀਏ ਚੁਣਿਆ ਜਾਵੇਗਾ ਅਤੇ ਨਕਦ ਇਨਾਮ ਦਿੱਤੇ ਜਾਣਗੇ।

ਡਰਾਅ ਖੁੱਲਣ ਦੀ ਮਿਤੀ: 09-01-2024

* ਨਵੀ ਜਾਣਕਾਰੀ ਪ੍ਰਦਾਨ ਕਰਨ ਲਈ ਇਸ ਪੰਨੇ ਦੇ ਵੇਰਵਿਆਂ ਅਤੇ ਦਸਤਾਵੇਜ਼ਾਂ ਨੂੰ ਸਮੇਂ-ਸਮੇਂ ਤੇ ਅਪਡੇਟ ਕੀਤਾ ਜਾਵੇਗਾ। ਕਿਰਪਾ ਕਰਕੇ ਨਿਯਮਿਤ ਤੌਰ ਤੇ ਇਸ ਪੇਜ਼ ਨੂ ਵੇਖਿਆ ਜਾਵੇ ।

Related Documents
# Document Details Dated Download
1 DIWALI BUMPER: ENROL FOR AYUSHMAN BHARAT MUKH MANTRI SEHAT BIMA YOJANA, WIN ₹1 LAKH 16-10-2023
2 DIWALI BUMPER: ENROL FOR AYUSHMAN BHARAT MUKH MANTRI SEHAT BIMA YOJANA, WIN ₹1 LAKH (16th October to 31st December ) 03-12-2023
3 ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀਵਾਲੀ ਬੰਪਰ ਡਰਾਅ - ਨਿਯਮ ਅਤੇ ਸ਼ਰਤਾਂ 01-01-2024
4 ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀਵਾਲੀ ਬੰਪਰ ਡਰਾਅ - ਅੰਤਿਮ ਸੂਚੀ 08-01-2024