ਪੈਕੇਜ (HBP2.0) ਦਾ ਵੇਰਵਾ ਅਤੇ ਸੰਬੰਧਿਤ ਹਦਾਇਤਾਂ

ਆਯੁਸ਼ਮਾਨ ਭਾਰਤ - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (ਐਮ.ਐਮ.ਐਸ.ਬੀ.ਵਾਈ) ਦੇ ਤਹਿਤ 63 ਪੈਕੇਜਾਂ ਦੇ ਰਾਖਵੇਂਕਰਨ ਸੰਬੰਧੀ ਸਰਕਾਰੀ ਆਦੇਸ਼
ਰਾਖਵੇਂ ਪੈਕੇਜ ਲਈ ਮਹੱਤਵਪੂਰਨ ਨੋਟ
  • ਪੈਕੇਜ ਜਿਨ੍ਹਾਂ ਨੂੰ ਰੈਫਰ ਕੀਤਾ ਜਾ ਸਕਦਾ ਹੈ, ਉਹ ਪੈਕੇਜ ਪ੍ਰਾਈਵੇਟ ਹਸਪਤਾਲਾਂ ਦੀ ਪੈਕੇਜ ਸੂਚੀ ਵਿੱਚ ਦਿਖਾਈ ਦੇਣਗੇ ,ਪਰ ਇਹਨਾਂ ਪੈਕੇਜਾਂ ਲਈ ਲਾਜ਼ਮੀ ਤੌਰ ਰੈਫਰਲ ਸਲਿੱਪ (ਸਰਕਾਰੀ ਹਸਪਤਾਲ ਮਰੀਜ਼ ਨੂੰ ਦੇਵੇਗਾ) ਜ਼ਰੂਰੀ ਹੈ
  • ਜੇ ਕੋਈ ਲਾਭਪਾਤਰੀ ਮਰੀਜ਼ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਸਰਕਾਰੀ ਹਸਪਤਾਲ ਦੁਆਰਾ ਰੈਫਰ ਕੀਤੇ ਬਿਨਾਂ "ਰੈਫਰਲ ਅਧਾਰਤ ਪੈਕੇਜ" ਅਧੀਨ ਇਲਾਜ ਕਰਵਾ ਰਿਹਾ ਹੈ, ਤਾਂ ਅਜਿਹੇ ਮਰੀਜ਼ ਯੋਜਨਾ ਅਧੀਨ ਇਲਾਜ ਲਈ ਯੋਗ ਨਹੀਂ ਹੋਣਗੇ
  • Speciality Name Procedure ID Procedure Name Package Amount (in Rs.) Pre Investigations Post Investigations Reserved in Government Hospitals Allowed on Referral basis