ਮਾਨਯੋਗ ਮੁੱਖ ਮੰਤਰੀ, ਪੰਜਾਬ
ਆਯੁਸ਼ਮਾਨ ਭਾਰਤ -ਪੀਐਮਜੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (AB PM-JAY MMSBY) ਪੰਜਾਬ ਦੇ ਵਾਸੀਆਂ ਲਈ ਇੱਕ ਵਿਸ਼ੇਸ਼ ਸੂਬਾ ਪੱਧਰੀ ਸਿਹਤ ਬੀਮਾ ਯੋਜਨਾ ਹੈ। ਏਬੀ-ਪੀਐਮਜੇ ਐਸਐਸਬੀਵਾਈ. ਪੰਜਾਬ ਰਾਜ ਦੀ 65% ਆਬਾਦੀ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰੇਗੀ l ਇਸ ਸਕੀਮ ਵਿਚ ਲੋਕ ਪਹਿਲਾ ਤੋਂ ਸੂਚੀ ਵਿਚ ਸ਼ਾਮਿਲ ਹਨ ਜਿਸ ਵਿਚ ਕੇ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਮੁਫ਼ਤ ਇਲਾਜ ਦੀ ਸਹੂਲਤ ਹੈ l ਇਸ ਸਕੀਮ ਤਹਿਤ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਨਕਦ ਰਹਿਤ ਅਤੇ ਬਿਨ੍ਹਾਂ ਕਾਗਜ਼ੀ ਕਾਰਵਾਈ ਤਹਿਤ ਇਲਾਜ ਉਪਲਬਧ ਹੈ। ਹੋਰ ਪੜ੍ਹਨ ਲਈ ਕਲਿਕ ਕਰੋ